17 ਸਾਲ਼ ਦੀ ਉਮਰ ਵਿੱਚ ਡੌਂਕੀ ਲਾ ਕੇ ਫਿਰੋਜ਼ਪੁਰ ਤੋਂ ਇੰਗਲੈਂਡ ਪਹੁੰਚਣ ਦੀ ਦਰਦ ਕਹਾਣੀ।

Поделиться
HTML-код

Комментарии • 76

  • @Aman_musafir679
    @Aman_musafir679 7 месяцев назад +7

    ਬਾਈ ਜੀ ਪੰਜਾਬ ਛੱਡਣ ਦੀ ਲੋੜ ਹੀ ਕੀ ਐ..ਇਹ ਦਰਦ ਕਹਾਣੀ ਆਪ ਹੀ ਸਹੇੜੀ ਹੁੰਦੀ ਆ ਅਕਸਰ..

  • @JaspalSingh-ez2hu
    @JaspalSingh-ez2hu 7 месяцев назад +9

    ਵੀਰ ਗੱਲਾਂ ਬਹਤ ਸੱਚੀਆਂ ਹਨ

  • @jaskarnsingh3884
    @jaskarnsingh3884 7 месяцев назад +11

    ਇੰਗਲੈਂਡ ਤਾ ਦਿਹਾੜੀ ਹੁਣ ਵੀ ਘਟ ਹੈ ਹੋਰ ਦੇਸ਼ਾ ਵਿਚ ਚਾਰ ਸਾਲ ਤੋ ਮੰਦੇ ਆ ਪਹਿਲਾ ਪੈਸਾ ਬਹੁਤ ਸੀ

  • @shivanisharma5562
    @shivanisharma5562 8 месяцев назад +21

    ਜੇ ਅਗਰੇਜ਼ਾਂ ਨੂੰ ਨਾ ਕੰਡਦੇ ਭਾਰਤ ਵਿਚੋਂ ਤਾਂ ਹੂਣ ਸਾਰੇ ਲੋਕ ਇਗਲੈਂਡ ਜਾ ਸਕਦੇ ਸੀ,

    • @hardeepaulakh763
      @hardeepaulakh763 7 месяцев назад +11

      ਜੇ ਅੰਗਰੇਜ਼ਾਂ ਨੂੰ ਨਾਂ ਕੱਢਦੇ ਬਾਈ ਤਾਂ ਅੱਜ ਭਾਰਤ ਹੀ ਫ਼ੌਰਨ ਕੰਟਰੀ ਹੁੰਦਾ

    • @sarabsingh5487
      @sarabsingh5487 7 месяцев назад

      Very good 👍 ​@@hardeepaulakh763

    • @dullajatt3224
      @dullajatt3224 3 месяца назад +3

      ​​@@hardeepaulakh763 ਅੰਗਰੇਜ਼ਾਂ ਨੂੰ ਕਿਸੇ ਨੇ ਨਹੀਂ ਕੱਢਿਆ ਓਹਨਾ ਕੋਲ ਖਰਚਾ ਨੀ ਬਚਿਆ ਸੀ ਪੰਜਾਬ ਹਿੰਦੋਸਤਾਨ ਵਿਚ ਪੁਲਸ ਤੇ ਫੌਜ ਨੂੰ ਚਲਾਉਣ ਲਈ। ਹਿਟਲਰ ਨੇ ਬਹੁਤ ਨੁਕਸਾਨ ਕਰਤਾ ਸੀ ਇੰਗਲੈਂਡ ਦਾ ਤਾਹੀਂ ਜੌ ਕੁਛ ਓਹਨਾ ਦੇ ਹੱਥ ਲਗਿਆ ਸਭ ਲੈਕੇ ਓਹ ਵਾਪਿਸ ਚਲੇ ਗਏ।

    • @Harpretsingh559
      @Harpretsingh559 Месяц назад +1

      Angrej vaise Eh Sarkara ton vadia c, Railway lines,Brijj, Roads, Bijli ghar sab bnnaye,haje vi pull ni tred vi ni pai

    • @shivanisharma5562
      @shivanisharma5562 Месяц назад +1

      ਇਥੇ ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

  • @rajbirgillsabhra972
    @rajbirgillsabhra972 5 месяцев назад +1

    ਬਾਈ ਤੇਰੀ ਸਚਾਈ ਤੇ ਅਵਾਜ਼ ਬਹੁਤ ਪਿਆਰੀ ਆ

  • @mangakalkat5141
    @mangakalkat5141 7 месяцев назад +3

    ਡੌਂਕੀ ਨਹੀਂ ਭੁੱਲਦੀ 24 ਸਾਲ ਪਹਿਲਾਂ ਲਾਈ ਸੀ 6 ਮਹੀਨੇ ਲੱਗ ਗੲਏ ਸੀ ਮਾਸਕੋ, ਯੂਕਰੇਨ, ਸਲੋਵਾਕੀਆ, ਪਰਾਗ ,ਤੁਰ ਤੁਰ ਥੱਕ ਗਏ ਸੀ ਫਿਰ ਜਰਮਨ ਫਿਰ ਇਗਲੈਂਡ , ਹੁਣ ਤਾਂ ਵੀਰੇ ਪੰਜਾਬ ਹੀ ਰਹਿੰਦਾ ਕਾਫੀ ਟਾਈਮ ਲਾ ਆਏ, ਇਗਲੈਂਡ ਵਿਚ ਵੀ ਵਿਆਹ ਲਈ ਕਹਿੰਦੇ ਪਿਛੇ ਜ਼ਮੀਨ ਜਾਇਦਾਦ ਕੀਨੀ ਪਰ ਆਪਾਂ ਤਾਂ ਗਰੀਬ ਘਰੋਂ ਸੀ ਫਿਰ ਰਿਸ਼ਤੇ ਕਿਥੇ

  • @devindersinghmaanPB23
    @devindersinghmaanPB23 7 месяцев назад +4

    ਵਾਹਿਗੁਰੂ ਜੀ ਵੀਰ ਦਾ ਜੀਵਨ ਬਹੁਤ ਸਘੰਰਸ਼ ਦਾ ਲੱਗਿਆ ਵਾਹਿਗੁਰੂ ਵੀਰ ਦੀ ਚੜ੍ਹਦੀ ਕਲਾਂ ਰੱਖੀ ਜੀ 🙏🙏🙏🙏🙏

  • @karamveer546
    @karamveer546 7 дней назад +1

    Veer ਜਿਆਦਾ ਵਧਾ ਚੜਾ ਕੇ ਦੱਸ ਰਿਹਾ

  • @himanshugahir1775
    @himanshugahir1775 7 месяцев назад +1

    बहुत वडिआ जानकारी दिती भरा ने

  • @pardeepbains05
    @pardeepbains05 2 месяца назад

    bahut vdia student’s layi jankari

  • @jaswindersingh-cj4gz
    @jaswindersingh-cj4gz 8 месяцев назад +5

    Very very interesting journey

  • @jamitsingh9615
    @jamitsingh9615 8 месяцев назад +3

    Bahut Himmat hai, God Bless U

  • @ajmerdhillon3013
    @ajmerdhillon3013 8 месяцев назад +1

    He is very nice person

  • @aishveersinghvlog3362
    @aishveersinghvlog3362 6 месяцев назад

    Gill nal Mai kam kita SGP company vich London Aj toh 8-9 year pehla Aj video vich dekh k buhat vd laga

  • @bhagatsinghfans2115
    @bhagatsinghfans2115 6 месяцев назад

    Maruthal bai machhar kitho aa gya?

  • @user-lt6vw8rh9q
    @user-lt6vw8rh9q 8 месяцев назад

    God bless you bata

  • @user-nh9gt9qs3l
    @user-nh9gt9qs3l 7 месяцев назад

    Gurpreet mai talwandi bhai to a. Mansoor deva to 7 km door

  • @ManjitSingh-le9tt
    @ManjitSingh-le9tt 8 месяцев назад

    God bless you bai

  • @user-hc2nw7lf9w
    @user-hc2nw7lf9w 7 месяцев назад

    Hanji gill veer ki haal aa

  • @MaG_MaG1
    @MaG_MaG1 7 месяцев назад +3

    Bauht seedha sadah insan par dyantdar hai Jo doosron keliye bhi acha sochta hai

  • @manjitkathar7291
    @manjitkathar7291 8 месяцев назад +7

    ਤੇ ਕਿਹੜਾ ਕਿਲਾ ਜਿੱਤ ਲਿਆ ਉੱਥੇ ਵੀ ਤੇ ਰੋਟੀ ਖਾਂਦੇ ਉਥੇ ਪਿੱਛੇ ਵੀ ਰੋਟੀ ਖਾਂਦੇ ਪਿੱਛੇ ਵੀ ਸਾਰੇ ਵਧੀਆ

    • @rajupunjabuaevideo6670
      @rajupunjabuaevideo6670 7 месяцев назад +1

      Io

    • @pek1240
      @pek1240 5 месяцев назад

      tusi jitt lao veer ohne ta vichare ne nahi jittia na dekhia karo yar je nahi changa lagda

  • @Sukhdev03596
    @Sukhdev03596 8 месяцев назад +6

    ਜੇ ਸੁਰਗਾਂ ਦੇ ਦਰਸ਼ਨ ਕਰਨੇ ਆ
    ਭਾਜੀ ਨਰਕਾਂ ਵਿੱਚ ਦੀ ਲੰਘਣਾ ਪੈਂਦਾ ਛੋਟੇ

    • @1tuhitu
      @1tuhitu 7 месяцев назад

      England swarg hai?

    • @Sandhu_Uk47
      @Sandhu_Uk47 7 месяцев назад

      Swarg e a bhra Sade lyi tan 2009 ton ethe a

  • @taranpreetsinghbcom228
    @taranpreetsinghbcom228 7 месяцев назад +2

    Waheguru ji

  • @devindersinghmaanPB23
    @devindersinghmaanPB23 7 месяцев назад

    ਵਾਹਿਗੁਰੂ ਜੀ ਵੀਰ ਜੀ ਨੂੰ ਪਿੰਡ ਬੇਜੀ ਆਪਣੇ ਆ ਨੂੰ ਮਿਲੇ ਵੀਰ ਸਾਡਾ 🙏🙏🙏🙏🙏

  • @mandeeppannu3020
    @mandeeppannu3020 6 месяцев назад

    Veere baki good aa UK sab paper nhi bande study complete karke v dhakke kha rahe haan 4 saal to, 27-28 lakh minimum spend v karta hona study vagaira te

  • @sadamhussain8836
    @sadamhussain8836 8 месяцев назад

    Good dharma y g nice interview ❤❤❤❤❤

  • @user-vo9hf7my7h
    @user-vo9hf7my7h 7 месяцев назад

    Paji bilkul sahi galiyan driver

  • @JaswantSingh-qp3jj
    @JaswantSingh-qp3jj 7 месяцев назад

    verigood

  • @rajivmalhan8484
    @rajivmalhan8484 7 месяцев назад +1

    Mein tin saal Ghana cha Kam kita,ek USD da rate 5 cedis yunde san.

  • @raj-ed5tg
    @raj-ed5tg 7 месяцев назад +1

    Gill asi ikathe Kam karde Rahe aa

  • @alliswell5786
    @alliswell5786 8 месяцев назад +1

    ❤❤

  • @user-vo9hf7my7h
    @user-vo9hf7my7h 7 месяцев назад

    Paji Shahar dekhkar Sharma ne

  • @indianvloggerrenu8859
    @indianvloggerrenu8859 7 месяцев назад +1

    plumber electrician da km sikh ke bahr ayo ki gal bai eh km india v ta kr skde aa bahr kehra jruri aa ethe rho maa baap kol sb nu chd ke pesa hi reh janda hor kuch ni

  • @surinderkumar1800
    @surinderkumar1800 7 месяцев назад

    Sad story.

  • @NirmalSingh-os3og
    @NirmalSingh-os3og 8 месяцев назад +3

    Bai ji apne punjabi hi apne punjabiyan da ghl vadhde ne veer

  • @balvirsidhu1271
    @balvirsidhu1271 6 месяцев назад

    ❤❤❤❤

  • @baljindersandhu7522
    @baljindersandhu7522 6 месяцев назад

    Ghana te south africa vich bahut fark a ..ghana is poor country ..te south africa nyc clean rich country a

  • @user-yt8oq2kl5m
    @user-yt8oq2kl5m 7 месяцев назад

    🎉

  • @DaljeetSingh-ym9gy
    @DaljeetSingh-ym9gy 2 месяца назад

    Bai es kahani ch koi dard ni.. eh ta normal story a

  • @avinashmusafir2936
    @avinashmusafir2936 8 месяцев назад +2

    Very hard and tough life in abroad

  • @Sonu-cv8ym
    @Sonu-cv8ym 7 месяцев назад +1

    Full he’s great man and honest review 👍

  • @jellu798
    @jellu798 8 месяцев назад +2

    Angreza nu dhakka deke
    angreza peeche poocha marde phirde ne !

  • @sukhjinder1982
    @sukhjinder1982 7 месяцев назад

    Hina harkata karke hi Indian passport nu visa nahin milda. Bakiya Di Raha ch kande biker dinde ho tusi lok.

    • @pek1240
      @pek1240 5 месяцев назад

      ehna dian harkatan karke ni tuhade palle kakh hai ni ta ni milda visa lakhan de hisab nal lok bahar jande ne vise milde ne tenu kalle nu hee ni visa dinde vi thode lok donkian la ke jande ne tusi bahute sianne lokan ne karna vi ki bahar aa ke ethe hee raho india nu bahut lod aa tuhade vargian science dana di karo koi invention ke tuhadian kadhan dekh ke hee visa de dia karn

  • @lalaaulakh2929
    @lalaaulakh2929 4 месяца назад

    Sare eda hi jande c fir ki eh bakvas

  • @rajivmalhan8484
    @rajivmalhan8484 7 месяцев назад

    Eh Banda jhoot bol raha hai,Ghana South Africa nahi West Africa wich ayunda hai

  • @sehajsaini5571
    @sehajsaini5571 6 месяцев назад +6

    ਵੀਰ ਸਾਉਥ ਅਫਰੀਕਾ ਦਾ ਐਨਾ ਵੀ ਬੁੱਰਾ ਹਾਲ ਨੀ ਜਿੰਨਾ ਤੂ ਦਸਦਾ ਮੈ ਰਹਿ ਕੇ ਕੰਮ ਕਰ ਕੇ ਆਇਆ ਮੱਛਰ ਮੱਖੀ ਦਾ ਦਾਣਾ ਵੀ ਨੀ ਹੈ

    • @amanpreetsingh1002
      @amanpreetsingh1002 6 месяцев назад +1

      Eis veer nu khud Nahi pata. Oh Ghana country di gal kar reha, Jo west Africa ch hai. Par veer South Africa das reha.

    • @user-sh6qo7vh2d
      @user-sh6qo7vh2d 6 месяцев назад +1

      Mai v reh k aiya south Africa bai

    • @LovedeepGehalPhysicsClasses
      @LovedeepGehalPhysicsClasses 6 месяцев назад +1

      He is talking about Country Ghana .... Bai ne Africa continent kehna hona ... Galti nal south africa keh gya

    • @user-sh6qo7vh2d
      @user-sh6qo7vh2d 6 месяцев назад

      ਮੈਂ ਸਾਊਥ ਅਫਰੀਕਾ ਤੋਂ ਪੁਰਤਗਾਲ ਗਿਆ ਬਾਈ

    • @baljindersandhu7522
      @baljindersandhu7522 6 месяцев назад +1

      Top class country a south africa

  • @ashmeetbrar8169
    @ashmeetbrar8169 7 месяцев назад

    Rent. Sari. Than. Bahut. Han

  • @rajivmalhan8484
    @rajivmalhan8484 7 месяцев назад +1

    Gappa maar reha hai eh banda

  • @jagjitsingh283
    @jagjitsingh283 8 месяцев назад +1

    😂😂😂🎉🎉🎉😅😅😅

  • @singhnishan7144
    @singhnishan7144 6 месяцев назад

    Waheguru
    Kirpa kare
    Mainu. Dowar donki
    Laani payi

  • @1tuhitu
    @1tuhitu 7 месяцев назад

    Sharif banda hai.

  • @babaJaspalsinghji
    @babaJaspalsinghji 7 месяцев назад +3

    ਗੁਟਪ੍ਰੀਤ ਸਿੰਘ ਪਾਖਰ ਸਿੰਘ

  • @himanshugahir1775
    @himanshugahir1775 7 месяцев назад +1

    खुर्क नी खुजली होंगी चमड़ी रोग हो गिया